ਢਹਿਣ ਲੱਗਿਆਂ ਕਾਂਗਰਸ ਦੀਆਂ ਕੰਧਾਂ, ਹੁਣ ਨਗਰ ਨਿਗਮ ਅਤੇ ਕੌਂਸਲ ਵਿੱਚ ਚਲ ਸਕਦਾ ਹੈ ਝਾੜੂ, ਅਮ੍ਰਿਤਸਰ ਦੇ 16 ਮੌਜੂਦਾ ਕੌਂਸਲਰਾਂ ਨੇ ਫੜੀਆ ਆਪ ਦਾ ਝਾੜੂ

ਗੁਰਦਾਸਪੁਰ, 13 ਮਾਰਚ (ਮੰਨਣ ਸੈਣੀ)। ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਦਾ ਕਿਲਾ ਢਹਿਣ ਦੇ ਨਾਲ ਹੀ ਕਿਲੇ ਦੀਆਂ ਦਿਵਾਰਾਂ ਵਿੱਚ ਵੀ ਤਰੇੜ ਪੈਂਦੀ ਵਿੱਖ ਰਹੀ ਹੈ। ਪੰਜਾਬ ਵਿੱਚ ਇਹਨਾਂ ਪਾਰਟੀਆਂ ਦੇ ਵੱਡੇ ਆਗੂ ਦੀ ਹਾਰ ਦਾ ਅਸਰ ਹੁਣ ਨਗਰ ਨਿਗਮਾਂ ਅਤੇ ਨਗਰ ਕੌਸ਼ਲ ਦੇ ਮੈਬਰਾਂ ਤੇ ਵੀ ਪੈਂਦਾ ਵਿਖ ਰਿਹਾ ਹੈ ਅਤੇ ਮੌਜੂਦਾ ਕੌਸਲਰਾ … Continue reading ਢਹਿਣ ਲੱਗਿਆਂ ਕਾਂਗਰਸ ਦੀਆਂ ਕੰਧਾਂ, ਹੁਣ ਨਗਰ ਨਿਗਮ ਅਤੇ ਕੌਂਸਲ ਵਿੱਚ ਚਲ ਸਕਦਾ ਹੈ ਝਾੜੂ, ਅਮ੍ਰਿਤਸਰ ਦੇ 16 ਮੌਜੂਦਾ ਕੌਂਸਲਰਾਂ ਨੇ ਫੜੀਆ ਆਪ ਦਾ ਝਾੜੂ